ਜਿੰਨਾ ਅੱਖਾ ਵਿੱਚ ਤੇਰੀ ਯਾਦ ਵੱਸੀ

ਜਿੰਨਾ ਅੱਖਾ ਵਿੱਚ ਤੇਰੀ ਯਾਦ ਵੱਸੀ
ਉਨਾ ਅੱਖਾ ਨੂੰ ਅੱਜ ਤੇਰੇ ਲਈ ਬਰਸਦੇ ਵੇਖਿਆ
ਕਦੇ ਤੇਰੇ ਨਾਲ ਹਰ ਪੱਲ ਗੁਜ਼ਾਰਦੇ ਸੀ
ਅੱਜ ਖੁਦ ਨੂੰ ਉਹਨਾ ਪੱਲਾ ਲਈ ਤਰਸਦੇ ਵੇਖਿਆ.....................................!!

Popular posts from this blog

Boy : pen hai ?

When i miss you