Posts

Showing posts with the label Punjabi Sms

Dheeyan hundiyaan ne daultaan beganiya ve sada kahda jor babula

Dheeyan hundiyaan ne daultaan beganiya ve sada kahda jor babula.... jado kudiya nu charhn jawaniya te mappe dinde tor babula... dhiyaan bol ke na dhukhda sunoundiyaa.. jithe tor dinde tur jandiya, galla dil diya DIL vich ley jandiyaa, begane hath dor babula....Dhiyaan hundiyaan ne doultaan beganiya ve sada kahda jor babula

ਦੋ. ਭੂਤ "

 ਦੋ. ਭੂਤ " " ਪਹਿਲਾ ਭੂਤ " ਤੂੰ ਕਿੱਦਾ ਮੱਰਿਆ" " " ਦੂਜਾ ਭੂਤ " ਫਰਿਜ ਵਿਚ ਠੰਡ ਨਾਲ " ਤੇ ਤੂੰ ਕਿੱਦਾ ਮੱਰਿਆ " " ਪਹਿਲਾ ਭੂਤ " ਘਰਵਾਲੀ ਤੇ ਛੱਕ ਸੀ " ਸਾਰੇ ਘਰ ਵਿਚ ਆਸ਼ਿਕ ਨੂੰ ਲੱਭਿਆ " ਪਰ ਓਹ ਨਹੀ ਲੱਭਾ " " ਸ਼ਰਮ ਦੇ ਮਾਰੇ ਸੂਸਾਇਡ ਕਰ ਲੀ ... " " ਦੂਜਾ ਭੂਤ " ਜਿਥੇ ਸਾਰਾ ਘਰ ਵੇਖ ਲਿਆ ਤਾ " ਸਾਲਿਆ ਫਰਿਜ ਖੋਲ ਕੇ ਵੀ ਵੇਖ ਲੈਦਾ " ਦੋਣਾ ਨੇ ਬੱਚ ਜਾਣਾ ਸੀ.

Teacher: Challo Betta ABC Sunaaa.

Teacher: Challo Betta ABC Sunaaa. Pappu: A B D E Teacher: Mai Thapad Marna Tere.... "C" Kaun Kahuga Pappu: Dukh de TU Hazaran Has has K Sahan Ge... See lavan Ge Ni Bull Par "C" Na Kahan Geh

jhanda amli........

ਇਕ ਵਾਰ jhanda amli ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਜਮੀਨ ਤੇ' ਬੈਠਜਾਂਦਾ.... . ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ ......  jhanda :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ, ਸਾਡੇ ਵਰਗੇ ਸਾਹੀ ਬੰਦੇ ਜਮੀਨ ... ਤੇ' ਬੈਠਦੇ ਨੇ . ਸੱਸ :-ਵੇ, ਓਹ ਕਿਵੇਂ? . jhanda :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ..

Loke Puchde Yaraan Da Pyar Kivein Payida

Loke Puchde Yaraan Da Pyar Kivein Payida Dil Hath Te Dhar Ke Yaraan De Naal Lag Jayida Zakhmaan Nu Chhoo-pake Yaar Nu Hasayida Galat Hove Yaar Te Zind-Jaan Naal Manayida Ena Pyar Yaar Naal Payida Ki Je Rab Bulave Yaar Nu Te Aap Tur Jayida