ਦੋ. ਭੂਤ "

 ਦੋ. ਭੂਤ "
" ਪਹਿਲਾ ਭੂਤ " ਤੂੰ ਕਿੱਦਾ ਮੱਰਿਆ"
"
" ਦੂਜਾ ਭੂਤ " ਫਰਿਜ ਵਿਚ ਠੰਡ ਨਾਲ " ਤੇ
ਤੂੰ ਕਿੱਦਾ ਮੱਰਿਆ
"
" ਪਹਿਲਾ ਭੂਤ " ਘਰਵਾਲੀ ਤੇ ਛੱਕ ਸੀ "
ਸਾਰੇ ਘਰ ਵਿਚ ਆਸ਼ਿਕ ਨੂੰ ਲੱਭਿਆ
" ਪਰ ਓਹ ਨਹੀ ਲੱਭਾ "
" ਸ਼ਰਮ ਦੇ ਮਾਰੇ ਸੂਸਾਇਡ ਕਰ ਲੀ...
" " ਦੂਜਾ ਭੂਤ " ਜਿਥੇ ਸਾਰਾ ਘਰ ਵੇਖ
ਲਿਆ ਤਾ
" ਸਾਲਿਆ ਫਰਿਜ ਖੋਲ ਕੇ ਵੀ ਵੇਖ ਲੈਦਾ
" ਦੋਣਾ ਨੇ ਬੱਚ ਜਾਣਾ ਸੀ.

Popular posts from this blog

Interoffice Memo

Interoffice Memo

Wrist Bands